ਕਰੀਨਾ ਕਪੂਰ ਦੀਆਂ ਮੁਸ਼ਕਲਾਂ ਵਧੀਆਂ! ਧਾਰਮਿਕ ਆਇਤ ਵਾਲੇ ਪੈਂਡੈਂਟ ਦੀ ਤਸਵੀਰ ਨੂੰ ਲੈ ਕੇ ਮਿਲਿਆ ਕਾਨੂੰਨੀ ਨੋਟਿਸ

ਕਰੀਨਾ ਕਪੂਰ ਦੀਆਂ ਮੁਸ਼ਕਲਾਂ ਵਧੀਆਂ! ਧਾਰਮਿਕ ਆਇਤ ਵਾਲੇ ਪੈਂਡੈਂਟ ਦੀ ਤਸਵੀਰ ਨੂੰ ਲੈ ਕੇ ਮਿਲਿਆ ਕਾਨੂੰਨੀ ਨੋਟਿਸ

ਮਨੋਰੰਜਨ ਡੈਸਕ | ਮੁੰਬਈ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇੱਕ ਨਵੇਂ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਰਿਪੋਰਟਾਂ ਮੁਤਾਬਕ ਦੀਵਾਲੀ ਮੌਕੇ ਪਹਿਨੇ ਗਏ ਉਨ੍ਹਾਂ ਦੇ ਇੱਕ ਸ਼ਾਹੀ ਪੈਂਡੈਂਟ ਨੂੰ ਲੈ ਕੇ ਕਾਂਗਰਸ ਆਗੂ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪੈਂਡੈਂਟ ’ਤੇ ਕੁਰਾਨ ਦੀ ਆਇਤ ਆਯਤੁਲ ਕੁਰਸੀ ਉੱਕਰੀ ਹੋਈ ਸੀ। ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਫਿਲਹਾਲ ਇਹ ਮਾਮਲਾ ਮਨੋਰੰਜਨ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles