ਦਾਦਾ ਸਾਹਿਬ ਫਾਲਕੇ ਐਵਾਰਡਜ਼ 2026’ ਦੀ ਜੇਤੂ ਸੂਚੀ ਜਾਰੀ! ਟੇਲਰ ਸਵਿਫਟ ਤੋਂ ਲੈ ਕੇ ਰਣਵੀਰ ਸਿੰਘ ਤੱਕ ਕਈ ਸਿਤਾਰਿਆਂ ਨੂੰ ਮਿਲਿਆ ਸਨਮਾਨ

ਦਾਦਾ ਸਾਹਿਬ ਫਾਲਕੇ ਐਵਾਰਡਜ਼ 2026’ ਦੀ ਜੇਤੂ ਸੂਚੀ ਜਾਰੀ! ਟੇਲਰ ਸਵਿਫਟ ਤੋਂ ਲੈ ਕੇ ਰਣਵੀਰ ਸਿੰਘ ਤੱਕ ਕਈ ਸਿਤਾਰਿਆਂ ਨੂੰ ਮਿਲਿਆ ਸਨਮਾਨ

ਨਵੀਂ ਦਿੱਲੀ: ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ 2026 ਦੀ ਜੇਤੂ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਗਾਇਕਾ ਟੇਲਰ ਸਵਿਫਟ ਨੂੰ ‘ਇੰਟਰਨੈਸ਼ਨਲ ਆਰਟਿਸਟ ਆਫ ਦਿ ਈਅਰ’ ਦਾ ਸਨਮਾਨ ਮਿਲਿਆ ਹੈ। ਉੱਥੇ ਹੀ ਕਾਮੇਡੀਅਨ ਸਮਯ ਰੈਨਾ ਨੂੰ ‘ਕਾਮੇਡੀਅਨ ਆਫ ਦਿ ਈਅਰ’ ਚੁਣਿਆ ਗਿਆ ਹੈ। ਫਿਲਮ ‘ਧੁਰੰਧਰ’ ਨੇ ਬੈਸਟ ਫਿਲਮ ਦਾ ਐਵਾਰਡ ਜਿੱਤਿਆ, ਜਦਕਿ ‘ਸੈਯਾਰਾ’ ਨੂੰ ਸੌਂਗ ਆਫ ਦਿ ਈਅਰ ਦਾ ਖਿਤਾਬ ਮਿਲਿਆ। ਇਸ ਐਵਾਰਡ ਸੂਚੀ ਨੇ ਮਨੋਰੰਜਨ ਜਗਤ ਵਿੱਚ ਕਾਫੀ ਚਰਚਾ ਛੇੜ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles