ਭਾਰਤ ਲਈ ਮਾਣ ਵਾਲੀ ਖ਼ਬਰ! ਲਕਸ਼ਯ ਸੇਨ ਨੇ ਜਿੱਤਿਆ ਜਾਪਾਨ ਮਾਸਟਰਜ਼ 2026 ਦਾ ਖ਼ਿਤਾਬ, ਫਾਈਨਲ ਵਿੱਚ ਜਾਪਾਨੀ ਖਿਡਾਰੀ ਨੂੰ ਹਰਾਇਆ

ਭਾਰਤ ਲਈ ਮਾਣ ਵਾਲੀ ਖ਼ਬਰ! ਲਕਸ਼ਯ ਸੇਨ ਨੇ ਜਿੱਤਿਆ ਜਾਪਾਨ ਮਾਸਟਰਜ਼ 2026 ਦਾ ਖ਼ਿਤਾਬ, ਫਾਈਨਲ ਵਿੱਚ ਜਾਪਾਨੀ ਖਿਡਾਰੀ ਨੂੰ ਹਰਾਇਆ

ਡੈਸਕ: ਸਪੋਰਟਸ | 15 ਨਵੰਬਰ 2026

ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਦੇਸ਼ ਦਾ ਨਾਮ ਰੌਸ਼ਨ ਕਰਦਿਆਂ ਜਾਪਾਨ ਮਾਸਟਰਜ਼ 2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਜਾਪਾਨ ਦੇ ਕੋਕੀ ਵਾਤਾਨਾਬੇ ਨੂੰ 13-21, 21-18 ਅਤੇ 21-14 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

ਪਹਿਲੀ ਗੇਮ ਹਾਰਨ ਤੋਂ ਬਾਅਦ ਲਕਸ਼ਯ ਸੇਨ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਲਗਾਤਾਰ ਦੋ ਗੇਮਾਂ ਜਿੱਤ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ। ਇਹ ਉਨ੍ਹਾਂ ਦਾ ਦੂਜਾ ਲਗਾਤਾਰ ਵੱਡਾ ਖ਼ਿਤਾਬ ਹੈ। ਇਸ ਜਿੱਤ ਨਾਲ ਭਾਰਤੀ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles