PUNJAB ਅੱਜ ਸਵੇਰ ਤੋਂ ਫਤਿਹਗੜ੍ਹ ਸਾਹਿਬ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ By Bill Tv Uk Live January 27, 2026 1 Min Read 0 ਅੱਜ ਸਵੇਰ ਤੋਂ ਫਤਿਹਗੜ੍ਹ ਸਾਹਿਬ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਦਕਿ ਅਮਲੋਹ ਵਿੱਚ ਗੜੇਮਾਰੀ ਦਰਜ ਕੀਤੀ ਗਈ ਹੈ। ਠੰਡੀਆਂ ਹਵਾਵਾਂ ਨਾਲ ਮਿਲ ਕੇ ਮੌਸਮ ਹੋਰ ਠੰਢਾ ਹੋ ਗਿਆ ਹੈ ਅਤੇ ਇਲਾਕੇ ਵਿੱਚ ਠਾਰ ਇੱਕ ਵਾਰ ਫਿਰ ਵੱਧ ਗਈ ਹੈ।