ਸਟੰਟ ਦੌਰਾਨ ਜ਼ਖ਼ਮੀ ਹੋਏ ਅਦਾਕਾਰ Jay Randhawa ਦੀ ਸਿਹਤ ਵਿੱਚ ਸੁਧਾਰ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਪਡੇਟ
ਸਟੰਟ ਦੌਰਾਨ ਜ਼ਖ਼ਮੀ ਹੋਏ ਅਦਾਕਾਰ Jay Randhawa ਦੀ ਸਿਹਤ ਵਿੱਚ ਸੁਧਾਰ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਪਡੇਟ
ਕੁਝ ਦਿਨ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਸਟੰਟ ਕਰਦੇ ਸਮੇਂ ਅਦਾਕਾਰ ਜੈ ਰੰਧਾਵਾ ਨੂੰ ਚੋਟ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਸਕੈਨ ਕਰਵਾਈ ਗਈ।

ਹੁਣ ਜੈ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਆਪਣੀ ਸਿਹਤ ਵਿੱਚ ਸੁਧਾਰ ਦੀ ਜਾਣਕਾਰੀ ਦਿੱਤੀ ਹੈ ਅਤੇ ਆਪਣੇ ਦਰਸ਼ਕਾਂ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।