Bigg Boss 20: Rhiya Ahir ਜਾਂ Love Gill? Fans ਦੇ ਵੋਟ ਨਾਲ ਹੋਵੇਗਾ ਫੈਸਲਾ

Bigg Boss 20: Rhiya Ahir ਜਾਂ Love Gill? Fans ਦੇ ਵੋਟ ਨਾਲ ਹੋਵੇਗਾ ਫੈਸਲਾ

Bigg Boss 20 Latest Update: ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ Bigg Boss 20 ਦੇ ਨਵੇਂ ਸੀਜ਼ਨ ਨੂੰ ਲੈ ਕੇ ਫੈਨਜ਼ ਵਿੱਚ excitement ਲਗਾਤਾਰ ਵਧ ਰਹੀ ਹੈ। ਇਸ ਵਾਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਕਰਜ਼ ਨੇ ਦਰਸ਼ਕਾਂ ਨੂੰ ਇੱਕ ਖਾਸ ਪਾਵਰ ਦਿੱਤੀ ਹੈ। Rhiya Ahir ਅਤੇ Punjabi Actress Love Gill ਵਿੱਚੋਂ ਇੱਕ ਨੂੰ Bigg Boss House ਵਿੱਚ ਐਂਟਰੀ ਮਿਲੇਗੀ ਅਤੇ ਇਸ ਦਾ ਫੈਸਲਾ Fans ਦੇ ਵੋਟ ਨਾਲ ਹੋਵੇਗਾ।
Fans Ka Faisla ’ਚ Rhiya Ahir vs Love Gill
Bigg Boss 20 ਦੇ ਨਵੇਂ ਪ੍ਰੋਮੋ ਵਿੱਚ ਸਲਮਾਨ ਖਾਨ ਨੇ ‘Fans Ka Faisla’ ਟਵਿਸਟ ਦੀ ਜਾਣਕਾਰੀ ਦਿੱਤੀ ਹੈ। ਇਸ ਤਹਿਤ ਦਰਸ਼ਕ Rhiya Ahir ਜਾਂ Love Gill ਵਿੱਚੋਂ ਆਪਣੇ ਪਸੰਦੀਦਾ Contestant ਲਈ ਵੋਟ ਕਰ ਸਕਦੇ ਹਨ। ਜਿਸਨੂੰ ਸਭ ਤੋਂ ਵੱਧ ਵੋਟ ਮਿਲਣਗੇ, ਉਹ Bigg Boss 20 ਦੇ ਘਰ ਵਿੱਚ ਅਧਿਕਾਰਤ Contestant ਵਜੋਂ ਦਾਖਲ ਹੋਵੇਗਾ।
ਕੌਣ ਹੈ Rhiya Ahir?
Rhiya Ahir ਇੱਕ ਮਾਡਲ, ਐਕਟਰ ਅਤੇ entrepreneur ਹੈ, ਜੋ ਹਾਲ ਹੀ ਵਿੱਚ ਇੱਕ ਵਾਇਰਲ protest video ਕਾਰਨ ਚਰਚਾ ਵਿੱਚ ਆਈ ਸੀ। ਹੁਣ ਉਸਨੂੰ Bigg Boss 20 ਵਿੱਚ ਆਪਣੀ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ ਹੈ। Rhiya ਨੇ ਵੀ ਫੈਨਜ਼ ਨੂੰ ਆਪਣਾ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
ਪੰਜਾਬ ਦੀ Love Gill ਵੀ Race ’ਚ
ਦੂਜੇ ਪਾਸੇ Love Gill ਪੰਜਾਬੀ ਮਾਡਲ ਅਤੇ ਅਦਾਕਾਰਾ ਹੈ। ਉਹ ਪੰਜਾਬੀ ਟੀਵੀ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਹੁਣ Bigg Boss 20 ਦੇ ਇਸ ਖਾਸ ਫੈਨ ਵੋਟ ਟਵਿਸਟ ਰਾਹੀਂ ਵੱਡੇ ਪਲੇਟਫਾਰਮ ’ਤੇ ਪਹੁੰਚਣ ਦੀ ਦੌੜ ਵਿੱਚ ਹੈ। Love Gill ਨੇ ਵੀ ਆਪਣੇ ਫੈਨਜ਼ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ।
ਕਦੋਂ ਹੋਵੇਗਾ Bigg Boss 20 ਦਾ Premiere?
Bigg Boss 20 ਦਾ Grand Premiere 6 ਸਤੰਬਰ 2026 ਨੂੰ ਹੋਣ ਦੀ ਜਾਣਕਾਰੀ ਹੈ। Rhiya Ahir ਅਤੇ Love Gill ਵਿੱਚੋਂ ਕੌਣ ਜਿੱਤਦਾ ਹੈ, ਇਸ ਦਾ ਫੈਸਲਾ ਵੀ Premiere ਦੇ ਆਸ-ਪਾਸ ਸਾਹਮਣੇ ਆਉਣ ਦੀ ਉਮੀਦ ਹੈ। ਉਪਲਬਧ ਜਾਣਕਾਰੀ ਮੁਤਾਬਕ Fans Ka Faisla ਲਈ voting 2 ਸਤੰਬਰ ਰਾਤ 11:59 ਵਜੇ ਤੱਕ ਖੁੱਲ੍ਹੀ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles