India vs Afghanistan T20I 2026: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ T20I ਸੀਰੀਜ਼ 13, 15 ਅਤੇ 17 ਸਤੰਬਰ ਨੂੰ ਦਿੱਲੀ ਵਿੱਚ ਖੇਡੀ ਜਾਵੇਗੀ। ਜਾਣੋ ਪੂਰਾ ਸ਼ਡਿਊਲ ਅਤੇ ਤਾਜ਼ਾ ਅਪਡੇਟ

India vs Afghanistan T20I 2026: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ T20I ਸੀਰੀਜ਼ 13, 15 ਅਤੇ 17 ਸਤੰਬਰ ਨੂੰ ਦਿੱਲੀ ਵਿੱਚ ਖੇਡੀ ਜਾਵੇਗੀ। ਜਾਣੋ ਪੂਰਾ ਸ਼ਡਿਊਲ ਅਤੇ ਤਾਜ਼ਾ ਅਪਡੇਟ

ਨਵੀਂ ਦਿੱਲੀ | ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਫੈਨਜ਼ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ T20I ਸੀਰੀਜ਼ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਤਿੰਨੇ ਮੁਕਾਬਲੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਸੀਰੀਜ਼ 13 ਤੋਂ 17 ਸਤੰਬਰ 2026 ਤੱਕ ਚੱਲੇਗੀ।

🏟️ ਦਿੱਲੀ ’ਚ ਹੋਣਗੇ ਤਿੰਨੇ ਮੁਕਾਬਲੇ

ਇਸ ਸੀਰੀਜ਼ ਦੇ ਤਿੰਨੇ T20I ਮੈਚ ਇੱਕੋ ਮੈਦਾਨ ’ਤੇ ਹੋਣਗੇ। ਮੁਕਾਬਲੇ 13, 15 ਅਤੇ 17 ਸਤੰਬਰ ਨੂੰ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਅਫਗਾਨਿਸਤਾਨ ਇਨ੍ਹਾਂ ਮੁਕਾਬਲਿਆਂ ਦਾ ਨਾਮਾਤਰ ਮੇਜ਼ਬਾਨ ਹੋਵੇਗਾ

🇮🇳 ਭਾਰਤੀ ਟੀਮ ਲਈ ਅਹਿਮ ਤਿਆਰੀ

ਸਤੰਬਰ ਵਿੱਚ ਹੋਣ ਵਾਲੀ ਇਹ ਸੀਰੀਜ਼ ਏਸ਼ੀਆਈ ਖੇਡਾਂ ਤੋਂ ਪਹਿਲਾਂ ਆ ਰਹੀ ਹੈ, ਇਸ ਲਈ ਭਾਰਤੀ ਟੀਮ ਲਈ ਇਹ ਮੁਕਾਬਲੇ ਮਹੱਤਵਪੂਰਨ ਤਿਆਰੀ ਦਾ ਮੌਕਾ ਹੋ ਸਕਦੇ ਹਨ। ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ ਫੈਨਜ਼ ਦੀਆਂ ਨਜ਼ਰਾਂ ਰਹਿਣਗੀਆਂ।

🇦🇫 ਅਫਗਾਨਿਸਤਾਨ ਲਈ ਵੀ ਵੱਡਾ ਮੌਕਾ

ਅਫਗਾਨਿਸਤਾਨ ਕ੍ਰਿਕਟ ਬੋਰਡ ਮੁਤਾਬਕ ਭਾਰਤ ਵਿੱਚ ਇਹ ਸੀਰੀਜ਼ ਖੇਡਣਾ ਟੀਮ ਲਈ ਮਹੱਤਵਪੂਰਨ ਹੈ। ਅਫਗਾਨਿਸਤਾਨ ਆਪਣੇ ‘ਹੋਮ’ ਮੁਕਾਬਲੇ ਭਾਰਤ ਵਿੱਚ ਕਰਵਾ ਰਿਹਾਹੈ।

📅 ਭਾਰਤ vs ਅਫਗਾਨਿਸਤਾਨ T20I ਸ਼ਡਿਊਲ
🏏 1ਲਾ T20I: 13 ਸਤੰਬਰ 2026
🏏 2ਰਾ T20I: 15 ਸਤੰਬਰ 2026
🏏 3ਰਾ T20I: 17 ਸਤੰਬਰ 2026
📍 ਵੇਨਿਊ: ਅਰੁਣ ਜੇਟਲੀ ਸਟੇਡੀਅਮ, ਨਵੀਂ ਦਿੱਲੀ

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles