ਸ਼ਾਹਰੁਖ-ਦੀਪਿਕਾ ਦਾ ਸਮੁੰਦਰ ਕਿਨਾਰੇ ਰੋਮਾਂਸ: ‘ਕਿੰਗ’ ਦੇ ਸੈੱਟ ਤੋਂ ਤਸਵੀਰਾਂ ਵਾਇਰਲ, ਐਡ ਸ਼ੀਰਨ ਦੇ ਗੀਤ ‘ਤੇ ਥਿਰਕੀ ਜੋੜੀ!
ਐਂਟਰਟੇਨਮੈਂਟ ਡੈਸਕ: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਸੁਪਰਹਿੱਟ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਜਿੱਥੇ ਇੱਕ ਪਾਸੇ ਦੁਨੀਆ ‘ਮੈਟ ਗਾਲਾ’ ਦੇ ਰੰਗ ਵਿੱਚ ਰੰਗੀ ਹੋਈ ਸੀ, ਉੱਥੇ ਹੀ ਕਿੰਗ ਖਾਨ ਅਤੇ ਦੀਪਿਕਾ ਆਪਣੀ ਆਉਣ ਵਾਲੀ ਫਿਲਮ ‘ਕਿੰਗ’ ਦੀ ਸ਼ੂਟਿੰਗ ਲਈ ਦੱਖਣੀ…
Read More








