‘ਲੂਣਾ’ ਦੀ ਕਲਮ ਅਤੇ ‘ਸ਼ਿਕਰੇ’ ਦਾ ਦਰਦ: ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ’ਤੇ ਵਿਸ਼ੇਸ਼ ਯਾਦਾਂ
ਬਟਾਲਾ: ਪੰਜਾਬੀ ਸਾਹਿਤ ਦਾ ਉਹ ਚਿਹਰਾ ਜਿਸ ਨੇ ਆਪਣੀ ਕਲਮ ਨਾਲ ‘ਬਿਰਹਾ’ ਨੂੰ ਮਹਾਨਤਾ ਬਖ਼ਸ਼ੀ, ਉਸ ਸ਼ਿਵ ਕੁਮਾਰ ਬਟਾਲਵੀ ਦੀ ਅੱਜ (6 ਮਈ) 53ਵੀਂ ਬਰਸੀ ਹੈ। ਸਾਹਿਤ ਪ੍ਰੇਮੀ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਟਾਲਾ ਦੇ ਸ਼ਿਵ ਆਡੀਟੋਰੀਅਮ ਵਿੱਚ ਇਕੱਠੇ ਹੋ ਰਹੇ ਹਨ। ਪਾਕਿਸਤਾਨ ਤੋਂ ਬਟਾਲਾ ਤੱਕ ਦਾ ਸਫ਼ਰ…
Read More








